ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਠਾ ਗੁਰੂ ਵਿਚ ਸਹੁਰਿਆਂ ਵੱਲੋਂ ਸਤਾਏ ਗਏ ਨੌਜਵਾਨ ਨੇ ਜ਼ਹਿਰੀਲੀ ਵਸਤੂ ਖਾ ਕੇ ਆਤਮ ਹੱਤਿਆ ਕਰ ਲਈ। ਥਾਣਾ ਦਿਆਲਪੁਰਾ ਦੀ ਪੁਲਿਸ ਨੇ ਇਸ ਮਾਮਲੇ ਵਿਚ ਇੰਗਲੈਂਡ ਰਹਿ ਰਹੇ ਮਿ੍ਤਕ ਦੇ ਸਹੁਰੇ, ਸੱਸ ਅਤੇ ਪਤਨੀ ਖ਼ਿਲਾਫ਼ ਮਰਨ ਲਈ ਮਜਬੂਰ ਕਰਨ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।ਪਿੰਡ ਕੋਠਾ ਗੁਰੂ ਦੇ 32 ਸਾਲਾ ਇਕਲੌਤੇ ਮੁੰਡੇ ਵੱਲੋਂ ਸਹੁਰਿਆਂ ਤੋਂ ਤੰਗ ਆ ਕੇ ਜ਼ਹਿਰੀਲੀ ਵਸਤੂ ਨਿਗਲ ਕੇ ਖੁਦਕਸ਼ੀ ਕਰ ਲਈ ਗਈ। ਪੁਲਸ ਨੂੰ ਦਿੱਤੇ ਬਿਆਨਾਂ ’ਚ ਮ੍ਰਿਤਕ ਦੀ ਮਾਤਾ ਪਰਮਜੀਤ ਕੌਰ ਨੇ ਦੱਸਿਆ ਕਿ ਉਸ ਦੇ ਇਕਲੌਤੇ ਪੁੱਤਰ ਲਵਜੀਤ ਸਿੰਘ ਦਾ ਵਿਆਹ ਕਿਰਨਜੀਤ ਕੌਰ ਨਾਲ ਹੋਇਆ ਸੀ।
.
In England, the wife did so much trouble, the only son of the parents came to Punjab and died.
.
.
.
#englandnews #punjabnews #lovejeetsingh